ਗੁਰਦਾਸਪੁਰ ਪੁਲਿਸ ਵੱਲੋ ਦੋ ਅੰਤਰ ਰਾਸ਼ਟਰੀ ਤਸਕਰ ਗ੍ਰਿਰਫ਼ਤਾਰ, ਦੋ ਦੀ ਭਾਲ ਜਾਰੀ, ਚਾਰ ਖਿਲਾਫ਼ ਹੋਇਆ ਮਾਮਲਾ ਦਰਜ

ਗੁਰਦਾਸਪੁਰ, ਪਠਾਕਨੋਟ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਪਾਕਿਸਤਾਨੀ ਦੀ ਸਰਹੱਦ ਤੋਂ ਮੰਗਵਾਓਂਦੇ ਸਨ ਨਸ਼ੇ ਦੀ ਖੇਪ ਗੁਰਦਾਸਪੁਰ, 17 ਜੂਨ (ਮੰਨਣ ਸੈਣੀ)। ਸੀਆਈਏ ਸਟਾਫ਼ ਵਲੋਂ ਇੱਕ ਵੱਡੀ ਇੰਨਪੁਟ ਮਿਲਣ ਤੋਂ ਬਾਅਦ ਉਸ ਉਪਰ ਕਾਰਵਾਈ ਕਰਦੇ ਹੋਏ ਅੰਤਰ ਰਾਸ਼ਟਰੀ ਪੱਧਰ ਦੇ ਦੋ ਤਸਕਰਾਂ ਨੂੰ ਗ੍ਰਿਰਫ਼ਤਾਰ ਕੀਤਾ ਗਿਆ ਹੈ। ਥਾਣੇ ਅੰਦਰ ਦਰਜ ਐਫ਼ਆਈਆਰ ਅਨੂਸਾਰ ਇਹ ਤਸਕਰ ਗੁਰਦਾਸਪੁਰ, … Continue reading ਗੁਰਦਾਸਪੁਰ ਪੁਲਿਸ ਵੱਲੋ ਦੋ ਅੰਤਰ ਰਾਸ਼ਟਰੀ ਤਸਕਰ ਗ੍ਰਿਰਫ਼ਤਾਰ, ਦੋ ਦੀ ਭਾਲ ਜਾਰੀ, ਚਾਰ ਖਿਲਾਫ਼ ਹੋਇਆ ਮਾਮਲਾ ਦਰਜ